Saturday, November 21, 2009

ਪ੍ਰਿੰ: ਤਖ਼ਤ ਸਿੰਘ - ਸ਼ਿਅਰ

ਸ਼ਿਅਰ

ਮੇਰੇ ਵਲ ਉਂਗਲਾਂ ਉਠਾਉਣੋ ਆਪ ਜਦ ਮੁੜਦੇ ਨਹੀਂ,

ਫਿਰ ਜੇ ਮੈਂ ਕਰਦਾਂ ਹਾਂ ਇਉਂ, ਖਿਝਦੇ ਹੋ ਕਿਉਂ ਸਾਰੇ ਤੁਸੀਂ?

No comments: