Tuesday, May 26, 2009

ਪ੍ਰਿੰ: ਤਖ਼ਤ ਸਿੰਘ - ਸ਼ਿਅਰ

ਸ਼ਿਅਰ

ਇਸ ਨਵੇਂ ਯੁਗ ਦਾ ਅਲੀਬਾਬਾ ਕਰੇ ਤਾਂ ਕੀ ਕਰੇ?

ਚਾਲੀਓਂ, ਚੋਰਾਂ ਦੀ ਗਿਣਤੀ ਇਕ ਸੌ ਚਾਲੀ ਹੋ ਗਈ।


1 comment:

جسوندر سنگھ JASWINDER SINGH said...

ਜੇ ਹੁੰਦਾ ਇਕ ਪੂਛ ਤੋਂ ਫੜ੍ ਮਾਰਦਾ ਮੈਂ ਕੀ ਕਰਾਂ
ਇਸ ਨਵੇਂ ਯੁਗ ਭਰੀ ਪਤੀਲੀ ਦਾਲ ਕਾਲੀ ਹੋ ਗਈ