Tuesday, March 10, 2009

ਗੁਰਿੰਦਰਜੀਤ - ਨਜ਼ਮ

ਨਜ਼ਮ
ਅਲਾਰਮ ਦੀ ਚੀਖ
ਪੁਲੀਸ ਦੀ ਤਫਤੀਸ਼
ਗਹਿਣੇ ਡਾਲਰ ਬਚੇ
ਕਵਿਤਾ ਚੋਰੀ :)

1 comment:

Charanjeet said...

ਚਲੋ , ਕੋਈ ਤੇ ਮਿਲਿਆ ,ਕਵਿਤਾ ਦਾ ਸ਼ੁਦਾਈ