Saturday, March 7, 2009

ਪ੍ਰਿੰ: ਤਖ਼ਤ ਸਿੰਘ - ਸ਼ਿਅਰ

ਸ਼ਿਅਰ

ਮੁਕਤ ਧਿਰਾਂ ਤੋਂ ਖ਼ਵਰੇ ਕਿਹੜਾ ਬੰਨਾ ਏ,

ਚਾਰੇ ਪਾਸੇ ਡਿੱਠਾ ਏ ਪਖਪਾਤ ਅਸੀਂ।

ਨਿਜ-ਹੋਣੀ ਕਵਿਤਾ ਨੇ ਕਿੱਥੇ ਵਿਕਣਾ ਸੀ,

ਹੋ ਦੇ ਦੇ ਕੇ ਵੇਚੀ ਅਪਣੀ ਜ਼ਾਤ ਅਸੀਂ।No comments: