Tuesday, February 24, 2009

ਦਰਸ਼ਨ ਦਰਵੇਸ਼ - ਨਜ਼ਮ

ਨਜ਼ਮ

ਇਸ਼ਕ ਦੇ ਪਾਂਧੀ 'ਸ਼ਾਇਰ' ਨੇ

ਤੜਕੇ ਸਾਢੇ ਚਾਰ ਵਜੇ ਟੈਕਸਟ ਕੀਤਾ

ਸ਼ਰਾਬ ਦੀ ਬੋਤਲ ਖੁੱਲ੍ਹੀ ਹੋਣੀ ਆਂ


1 comment:

Rajinderjeet said...

ਸ਼ਰਾਬ ਦੀ ਪੇਟੀ ਆਖੋ ਜੀ.........